ਗੁਰੂ ਪਰਿਵਾਰ ਅਤੇ ਸ਼ਹੀਦ
ਗੁਰਬਾਣੀ
ਭੂਗੋਲ Geography
ਬੁਝਾਰਤਾਂ
100

ਸ੍ਰੀ ਗੁਰੂ ਹਰ ਰਾਇ ਜੀ ਦੇ ਪਿਤਾ ਜੀ ਕੌਣ ਸਨ?

ਬਾਬਾ ਗੁਰਦਿੱਤਾ ਜੀ

100

ਆਨੰਦ ਸਾਹਿਬ ਕਿੰਨੇ ਅੰਗ ਤੋਂ ਆਰੰਭ ਹੁੰਦਾ ਹੈ?

917

100

ਕੈਨੇਡਾ ਵਿੱਚ ਕੁੱਲ ਕਿੰਨੇ Provinces ਹਨ?

10

100

ਤਿੰਨ ਬੰਦੇ ਮੀਂਹ ਵਿੱਚ ਬਿਨਾਂ ਛਤਰੀ ਦੇ ਤੁਰੇ।
ਦੋ ਦੇ ਵਾਲ ਗਿੱਲੇ ਹੋ ਗਏ,
ਪਰ ਤੀਜੇ ਦੇ ਵਾਲ ਬਿਲਕੁਲ ਗਿੱਲੇ ਨਹੀਂ ਹੋਏ।
ਕਿਉਂ?

ਤੀਜਾ ਬੰਦਾ ਗੰਜਾ ਸੀ।

200

ਭਾਈ ਮਨੀ ਸਿੰਘ ਜੀ ਦੇ ਕਿੰਨੇ ਬੱਚੇ ਸ਼ਹੀਦ ਹੋਏ?

7

Total:10

200

ਕਿਹੜੇ ਰਾਗ ਅੰਦਰ ਰਹਾਉ ਨਹੀਂ ਆਉਂਦਾ ?

ਰਾਗ ਤੁਖਾਰੀ

200

British Columbia ਦੀ ਰਾਜਧਾਨੀ ਕਿਹੜਾ ਸ਼ਹਿਰ ਹੈ?

ਵਿਕਟੋਰੀਆ (Victoria)

200

ਮੇਰੇ ਕੋਲ ਮੂੰਹ ਹੈ ਪਰ ਮੈਂ ਬੋਲਦਾ ਨਹੀਂ,
ਮੇਰੇ ਕੋਲ ਕੰਨ ਹਨ ਪਰ ਸੁਣਦਾ ਨਹੀਂ,
ਮੇਰੇ ਕੋਲ ਸਰੀਰ ਹੈ ਪਰ ਜਾਨ ਨਹੀਂ।
ਫਿਰ ਵੀ ਹਰ ਘਰ ਵਿੱਚ ਮੇਰਾ ਕੰਮ ਹੈ।

ਕੇਤਲੀ

300

ਬੀਬੀ ਵੀਰੋ ਜੀ ਦੇ 5 ਪੁੱਤਰ ਸਨ, ਪਰ ਭੰਗਾਣੀ ਦੇ ਯੁੱਧ ਵਿੱਚ ਉਨ੍ਹਾਂ ਵਿੱਚੋਂ 2 ਪੁੱਤਰ ਸ਼ਹੀਦ ਹੋਏ?

  • ਭਾਈ ਸੰਗੋ ਸ਼ਾਹ ਜੀ
  • ਭਾਈ ਜੀਤ ਮੱਲ ਜੀ

Others: ਗੁਲਾਬ ਚੰਦ ਜੀ, ਗੰਗਾ ਰਾਮ ਜੀ ਅਤੇ ਮੋਹਰੀ ਚੰਦ ਜੀ 

300

ਗੁਰਬਾਣੀ ਦਾ ਸਹਿਜ ਪਾਠ ਕਰਨ ਲੱਗੀਆਂ ਕੇਵਲ ਇੱਕ ਵਾਰ ਦੇ ਅੰਦਰ ਪੰਕਤੀ ਦਾ ਸੰਪਟ ਲਾਉਣ ਦੀ ਮਰਯਾਦਾ ਹੈ, ਉਹ ਵਾਰ ਕੇਡੇ ਰਾਗ ਅੰਦਰ ਦਰਜ ਹੈ ?

ਰਾਮਕਲੀ ਕੀ ਵਾਰ ਮਹਲਾ  3

Ang 947

300

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੰਜਾਬ ਦਾ ਕਿ ਨਾਮ ਸੀ?

ਮਦ੍ਰ ਦੇਸ

300

ਤੁਹਾਡੇ ਚਾਚੇ ਦੀ ਘਰਵਾਲੀ ਦੀ ਜਿਠਾਣੀ ਦੇ ਭਰਾ ਦੀ ਮਾਂ, ਕਿ ਲਗਦੀ ਹੈ?

ਨਾਨੀ

400

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੀ ਲਗਦੇ ਹਨ?

ਚਾਚਾ ਜੀ

400

ਅਰਦਾਸ ਦੀ ਪਹਿਲੀ ਪੌੜੀ ਕਿਸ ਬਾਣੀ ਵਿੱਚੋਂ ਹੈ?

ਚੰਡੀ ਦੀ ਵਾਰ

400

ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ?

ਪੈਸਿਫਿਕ ਮਹਾਂਸਾਗਰ

400

ਤੁਸੀਂ ਇੱਕ ਦੌੜ ਵਿੱਚ ਦੂਜੇ ਨੰਬਰ ਵਾਲੇ ਬੰਦੇ ਨੂੰ ਪਿੱਛੇ ਛੱਡ ਦਿੱਤਾ।
ਹੁਣ ਤੁਸੀਂ ਕਿਹੜੇ ਨੰਬਰ ’ਤੇ ਹੋ?

ਦੂਜੇ ਨੰਬਰ ’ਤੇ।

500

ਪੀਰ ਬੁੱਧੂ ਸ਼ਾਹ ਜੀ ਦੇ ਕਿੰਨੇ ਪੁੱਤਰ ਸਨ ਅਤੇ ਉਨ੍ਹਾਂ ਵਿੱਚੋਂ ਕਿੰਨੇ ਭੰਗਾਣੀ ਦੀ ਜੰਗ ਵਿੱਚ ਸ਼ਹੀਦ ਹੋਏ?

4 ਪੁੱਤਰ ਸਨ; 2 ਪੁੱਤਰ — ਸੱਯਦ ਅਸ਼ਰਫ਼ ਅਤੇ ਸੱਯਦ ਮੁਹੰਮਦ ਸ਼ਾਹ — ਸ਼ਹੀਦ ਹੋਏ।

500

ਭਉ ਅਤੇ ਭਾਉ ਦੇ ਵਿੱਚ ਕਿ ਅੰਤਰ ਹੈ?

ਭਉ : ਡਰ 

ਭਾਉ : ਪ੍ਰੇਮ/ ਪਿਆਰ 

500

ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪੱਛਮ ਤੋਂ ਪੂਰਬ ਅਤੇ ਉੱਤਰ ਤੋਂ ਦੱਖਣ ਤੱਕ ਕਿੱਥੋਂ ਕਿੱਥੋਂ ਤੱਕ ਫੈਲਿਆ ਹੋਇਆ ਸੀ?

ਪੱਛਮ ਵਿੱਚ ਖੈਬਰ ਪਾਸ ਤੋਂ ਪੂਰਬ ਵਿੱਚ ਸਤਲੁਜ ਤੱਕ, ਅਤੇ ਉੱਤਰ ਵਿੱਚ ਕਸ਼ਮੀਰ/ਲੱਦਾਖ ਤੋਂ ਦੱਖਣ ਵਿੱਚ ਸਿੰਧ ਦੇ ਰੇਗਿਸਤਾਨਾਂ ਤੱਕ।

500

ਮੇਰੇ ਕੋਲ ਸ਼ਹਿਰ ਹਨ ਪਰ ਘਰ ਨਹੀਂ,
ਜੰਗਲ ਹਨ ਪਰ ਰੁੱਖ ਨਹੀਂ,
ਦਰਿਆ ਹਨ ਪਰ ਪਾਣੀ ਨਹੀਂ।
ਦੱਸੋ ਮੈਂ ਕੀ ਹਾਂ?

ਨਕਸ਼ਾ (Map)

M
e
n
u