ਮੁੰਡਾ
ਮੁੰਡੇ
ਜੁੱਤੀ
ਜੁੱਤੀਆਂ
ਕੁੜੀ
ਕੁੜੀਆਂ
ਕਮਰਾ
ਕਮਰੇ
ਦੇਸ਼
ਦੇਸ਼ਾਂ
door
ਦਰਵਾਜਾ, ਦਰਵਾਜੇ
ਬੂਹਾ, ਬੂਹੇ
banana
ਕੇਲਾ, ਕੇਲੇ
indian money
ਪੈਸੇ, ਪੈਸੇ
goat
ਬੱਕਰੀ, ਬੱਕਰੀਆਂ
horse
ਘੋੜਾ, ਘੋੜੇ
ਮੈਂ ਸਕੂਲ ਜਾ ਰਿਹਾ ਹਾਂ
ਅਸੀਂ ਸਕੂਕ ਜਾ ਰਹੇ ਹਾਂ
ਇਹ ਕਮੀਜ ਚਿੱਟੀ ਹੈ
ਇਹ ਕਮੀਜ਼ਾਂ ਚਿੱਟੀਆਂ ਹਨ
ਗਲਾਸ ਵਿਚ ਪਾਣੀ ਪਾ ਦੀਓ
ਗਲਾਸਾਂ ਵਿਚ ਪਾਣੀ ਪਾ ਦੀਓ
ਬਸਤੇ ਵਿਚ ਕਾਪੀ ਪਾ ਲਵੋ
ਬਸਤੇ ਵਿਚ ਕਾਪੀਆਂ ਪਾ ਲਵੋ
ਫੁੱਲ ਦੀ ਬਹਾਰ
ਫੁੱਲਾਂ ਦੀ ਬਹਾਰ
ਮੁੰਡਾ ਸਾਈਕਲ ਚਲਾ ਰਿਹਾ ਹੈ
ਕੁੜੀ ਸਾਈਕਲ ਚਲਾ ਰਹੀ ਹੈ
ਬੱਚਾ ਪਾਰਕ ਵਿਚ ਫੁਟਬਾਲ ਖੇਲ ਰਿਹਾ ਹੈ
ਬੱਚੀ ਪਾਰਕ ਵਿਚ ਫੁਟਬਾਲ ਖੇਲ ਰਹੀ ਹੈ
ਚਾਚਾ ਜੀ ਪੋਤੇ ਨੂੰ ਪਿਆਰ ਕਰ ਰਹੇ ਹਨ
ਚਾਚੀ ਜੀ ਪੋਤੀ ਨੂੰ ਪਿਆਰ ਕਰ ਰਹੇ ਹਨ
ਮਾਮੀ ਜੀ ਨੇ ਸਬਜ਼ੀ ਬਣਾਈ
ਮਾਮਾ ਜੀ ਨੇ ਸਬਜ਼ੀ ਬਣਾਈ
ਪਿਤਾ ਜੀ ਡਾਕਟਰ ਕੋਲ ਗਏ ਹਨ
ਮਾਤਾ ਜੀ ਡਾਕਟਰਨੀ ਕੋਲ ਗਏ ਹਨ
ਮੈਂ ਰੋਟੀ ਖਾ ਰਿਹਾ ਰਿਹਾ ਹਾਂ
ਅਸੀਂ ਰੋਟੀਆਂ ਖਾ ਰਹੀਆਂ ਹਾਂ
ਦੋਵੇਂ ਭਰਾ ਸੈਰ ਕਰਨ ਗਏ
ਦੋਵੇਂ ਭੈਣਾਂ ਸਰ ਕਰਨ ਗਈਆਂ
ਮੇਰਾ ਭਰਾ ਸਿਡਨੀ ਵਿਚ ਰਹਿੰਦਾ ਹੈ
ਮੇਰੀ ਭੈਣ ਸਿਡਨੀ ਵਿਚ ਰਹਿੰਦੀ ਹੈ
ਬਿੱਲਾ ਦੁੱਧ ਪੀ ਰਿਹਾ ਹੈ
ਬਿਲੀਆਂ ਦੁੱਧ ਪੀ ਰਹੀਆਂ ਹਨ
ਦਰਜੀ ਕਪੜਾ ਸੀ ਰਿਹਾ ਹੈ
ਦਰਜਨਾਂ ਕਪੜੇ ਸੀ ਰਹੀਆਂ ਹਨ