Add the correct matra-
ਅਨਕ
Answer is-
Dulaavaan ਐਨਕ
What is the ਨਾਂਵ(noun)-
ਸਾਡੇ ਸੱਤਵੇਂਂ ਗੁਰੂ ਬੜੇ ਦਿਆਲੂ ਸਨ।
Answer is
ਗੁਰੂ
What is the ਪੜਨਾਂਵ(pronoun)-
ਸਾਡੇ ਸੱਤਵੇਂਂ ਗੁਰੂ ਬੜੇ ਦਿਆਲੂ ਸਨ।
Answer is-
ਸਾਡੇ
Fill in the blank-
ਸਾਡੇ ਸੱਤਵੇਂਂ ਗੁਰੂ ਬੜੇ ________ ਸਨ।
Answer is-
ਦਿਆਲੂ
What is the meaning?-
ਖੋਜ
Answer is-
Investigate
Add the correct matra-
ਨਨੀ
Answer is-
Kannaa ਨਾਨੀ
What are the ਨਾਂਵ(nouns)-
ਉਨ੍ਹਾਂ ਨੇ ਕੀਰਤਪੁਰ ਸਾਹਿਬ ਵਿਖੇ ਹਸਪਤਾਲ ਖੋਲ੍ਹਿਆ।
Answer is-
ਕੀਰਤਪੁਰ ਸਾਹਿਬ and ਹਸਪਤਾਲ
What is the ਪੜਨਾਂਵ(pronoun)-
ਉਹ ਹਰੇਕ ਦੀ ਮਦਦ ਕਰਨਾ ਚਾਹੁੰਦੇ ਸਨ।
Answer is-
ਉਹ
Fill in the blank-
ਪੀਰ ਭੀਖਨ ਸ਼ਾਹ ਖੁਦਾ ਦੀ ______ ਕੀਤਾ।
Answer is-
ਸਿਜਦਾ
What is the meaning?-
ਖੁਦਾ
Answer is-
God
Add the correct matra-
ਆਲ
Answer is-
Dulankar ਆਲੂ
What are the ਨਾਂਵ(nouns)-
ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਬਿਮਾਰ ਹੋ ਗਿਆ।
Answer is-
ਬਾਦਸ਼ਾਹ ਸ਼ਾਹਜਹਾਨ and ਪੁੱਤਰ
What is the ਪੜਨਾਂਵ(pronoun)-
ਉਸਨੂੰ ਕੁਝ ਦਿਨ ਉਡੀਕ ਕਰਨੀ ਪਈ।
Answer is-
ਉਸਨੂੰ
Fill in the blank-
ਉਨ੍ਹਾਂ ਨੇ ਕੀਰਤਪੁਰ ਸਾਹਿਬ ਵਿਖੇ ________ ਖੋਲ੍ਹਿਆ।
Answer is-
ਹਸਪਤਾਲ
What is the meaning?-
ਦਿਸ਼ਾ
Answer is-
Direction
Add the correct matra-
ਗਭੀ
Answer is-
Hora ਗੋਭੀ
What is the ਨਾਂਵ(noun)-
ਉਹ ਪੈਦਲ ਚੱਲ ਕੇ ਪਟਨੇ ਸ਼ਹਿਰ ਪਹੁੰਚ ਗਿਆ।
Answer is-
ਪਟਨੇ ਸ਼ਹਿਰ
What is the ਪੜਨਾਂਵ(pronoun)-
ਉਸਨੂੰ ਪੂਰਬ ਦਿਸ਼ਾ ਵਿੱਚ ਪ੍ਰਕਾਸ਼ ਦਿਖਾਈ ਦਿੱਤਾ।
Answer is-
ਉਸਨੂੰ
Fill in the blank-
ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਕੇ ਪੀਰ ਭੀਖਨ ਜੀ ਬਹੁਤ ______ ਹੋਏ।
Answer is-
ਪ੍ਰਸੰਨ
What is the meaning?-
ਉਡੀਕ
Answer is-
Wait
Add the correct matra-
ਤੰਦਰਸਤ
Answer is-
Aunkar ਤੰਦਰੁਸਤ
What are the ਨਾਂਵ(nouns)-
ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿੱਖੇ ਇੱਕ ਚਿੜੀਆਘਰ ਵੀ ਬਣਾਇਆ।
Answer is-
ਗੁਰੂ ਸਾਹਿਬ and ਕੀਰਤਪੁਰ ਸਾਹਿਬ and ਚਿੜੀਆਘਰ
What is the ਪੜਨਾਂਵ(pronoun)-
ਆਪਣੇ ਮੁਰੀਦਾ ਨਾਲ ਉਸ ਦਿਸ਼ਾ ਵੱਲ ਪੈਦਲ ਚਲ ਕੇ ਪਟਨੇ ਸ਼ਹਿਰ ਪਹੁੰਚ ਗਿਆ।
Answer is-
ਆਪਣੇ and ਉਸ
Fill in the blanks-
ਪੀਰ ਭੀਖਨ ਸ਼ਾਹ ਜੀ ਨੇ ਸਾਹਿਬਜ਼ਾਦਾ ਜੀ ਦੇ ______ ਕਰਨ ਲਈ _____ਕੀਤੀ
Answer is-
ਦਰਸ਼ਨ and ਬੇੇਨਤੀ
What is the meaning?-
ਮੁਰੀਦਾਂ
Answer is-
Followers