What does ਚੌਪਈ mean?
4 ਪਦਾਂ ਵਾਲਾ ਸ਼ਬਦ
Who wrote chaupai sahib, what place is it in our nitnem, what granth is it from?
Guru Gobind Singh Ji, fourth place, sri dasam granth
dhayaauuoo(n)
[4th pauri]
ਧਯਾਊਂ
(half ਯ)
How many words in chaupai sahib? (10 pauriyaan)
203
ਹਮਰੀ ਕਰੋ ਹਾਥ ਦੈ ਰੱਛਾ
ਆਪਣਾ ਕਿਰਪਾ ਰੂਪੀ ਹੱਥ ਦੇ ਕੇ ਦਾਸ ਦੀ ਰੱਛਾ ਕਰ ਦਿਉ
What does ਤਾਰੀਅਹਿ mean?
Bonus 100 if you name a gurbani panki that has this same meaning.
ਤਾਰ ਲਵਹੁ, swim across the world ocean
Why was chaupai sahib written?
Guru Gobind Singh Ji is doing benti to akaal purakh. Through this we learn how to do benti.
kariyahu
[5th pauri]
ਕਰਿਯਹੁ
How to refer to yourself with ਨਿਮਰਤਾ
ਦਾਸ, ਦਾਸਨਦਾਸ
ਅਪਨਾ ਜਾਨ ਕਰੋ ਪ੍ਰਤਿਪਾਰਾ
ਆਪਣਾ [ਜਾਨ] ਸਮਝ ਕੇ ਮੇਰੀ ਪਾਲਣਾ ਕਰੋ
What does ਅਸਿਧੁਜ mean?
ਅਸਿ = ਕ੍ਰਿਪਾਨ
ਧੁਜ = ਦੇ ਨਿਸ਼ਾਨ ਵਾਲੇ
Which three ਦੇਵਤੇ does chaupai sahib mention
Shiv ji, Brahma ji, Vishnu ji
si'khay
[3rd pauri]
ਸਿੱਖਯ
(half ਯ)
ਘਾਵਹੁ vs ਬਚਾਵਹੁ ?
to destroy vs to save
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਯਾਰੇ ॥
ਰਖਣਵਾਲੇ, ਸੰਤਾ ਦੇ ਮਾਲਿਕ, ਸਾਹਾਇਤਾ ਕਰਨ ਵਾਲੇ, ਮੇਰੇ ਪਿਆਰੇ, ਦਾਸ ਨੂੰ ਰੱਖ ਲਵੋ
What does ਉਬਰਿਯੈ mean?
ਉਬਾਰ ਲਵਹੁ, ਮੁਕਤੀ, pop up
How many times does ਕਾਲ come up in the first ten pauriyaan?
Bonus 100 if you say each panki
8
sa(n)ghariyai
[3rd pauri]
ਸੰਘਰਿਯੈ
What does ਨਿਜੁ mean?
ਆਪਣਾ ਆਪ, your own
ਤੋਰਿ ਭਜਨ ਕੀ ਰਹੈ ਪਯਾਸਾ
ਆਪ ਜੀ ਦੇ ਨਾਮ ਜਪਣ ਦੀ ਪਿਆਸ ਸਦਾ ਰਹੇ
Name 3 words that mean enemy/demon in chaupai sahib
ਦੁਸਟ, ਦੁਸਟਨ, ਬੈਰਨ, ਸੱਤ੍ਰ, ਸਤ੍ਰੁਨ, ਦੈਤ
Where was chaupai sahib written?
ਸਤ ਲੁਜ, ਬਿਭੌਰ ਸਾਹਿਬ, ਜਿਲਾ ਰੋਪੜ, ਪੰਜਾਬ
samajhiyahu
[9th pauri]
ਸਮਝਿਯਹੁ
Who wrote chaupai sahib?
Guru gobind singh ji
ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥
& a pair of lines that mean the same thing
ਜਿਸ ਵਾਹਿਗੁਰੂ ਜੀ ਨੇ ਸਭ ਲੋਕ, ਦੁਨੀਆਂ, ਜੀਅ ਬਣਾਏ - ਦਾਸ ਦਾ ਉਹਨਾਂ ਤਾਈਂ ਨਮਸਕਾਰ ਹੈ
ਨਮਸਕਾਰ ਤਿਸਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥