true of false: ਤਰਬੂਜ ਧਰਤੀ ਤੇ ਲੱਗਦਾ ਹੈ
true
true or false: ਅਦਰਕ ਅਤੇ ਲ੍ਹਸਣ ਧਰਤੀ ਦੇ ਥੱਲੇ ਲੱਗਦੇ ਹਨ
true

What is this?
Moong daal
true or false: ਹਲਦੀ ਧਰਤੀ ਦੇ ਥੱਲੇ ਲੱਗਦੀ ਹੈ
true
true or false: ਅਮਰੂਦ ਅੰਦਰੋਂ ਗੁਲਾਬੀ ਹੁੰਦਾ ਹੈ
true
Green leafy vegetables are rich in....
Iron
What is this?
Chole or chana daal
true of false: ਲਾਲ ਮਿਰਚ ਹਰੀ ਮਿਰਚ ਤੋਂ ਬਣਦੀ ਹੈ
true
true or false: ਟਮਾਟਰ ਇਕ ਫਲ ਹੈ
true
True or false: ਗੋਭੀ ਦਰੱਖਤ ਤੇ ਲਦਗੀ ਹੈ
false
What is this?
rajma
true or false :ਲੂਣ ਵਿੱਚ ਸੋਡੀਅਮ ਹੁੰਦਾ ਹੈ
true
Talk about your favourite fruit for 20 sec in Punjabi
true or false: ਮੱਕੀ ਦੇ ਦਾਣੇ ਇਕ ਸਬਜੀ ਹੈ
false
What is this?![]()
ਚੀਟੇ ਛੋਲੇ
Talk in Punjabi how salt is made from sea water
Write about one fruit of your choice. You have 1 min
Write about any one vegetable. You have 1 min
Talk in Punjabi about how daal is made
Write the names of any 5 masale in Punjabi. You have 1 min