GATKA
SAAJ
MARIYADA
SIKH HISTORY
GENERAL KNOWLEDGE
100

What is this?

Naagni / ਨਾਗਨੀ

100

What is this?


ਢੱਡ / Dhad

100

ਸੇਵਾ ਦਾ ਕੀ ਅਰਥ ਹੈ?

What does "seva" mean?

A. ਸਵਾਰਥ ਤੋਂ ਬਿਨਾਂ ਦੂਜਿਆਂ ਦੀ ਮਦਦ ਕਰਨੀ / Helping others without selfishness

B. ਹਥਿਆਰਾਂ ਨਾਲ ਲੜਾਈ ਕਰਨੀ / Fighting with weapons

C. ਨਿਤਨੇਮ / Nitnem

D) ਧਾਰਮਿਕ ਤਿਉਹਾਰ / Religious festival

A. ਸਵਾਰਥ ਤੋਂ ਬਿਨਾਂ ਦੂਜਿਆਂ ਦੀ ਮਦਦ ਕਰਨੀ / Helping others without selfishness

100

ਖਾਲਸਾ ਕਿੱਥੇ ਅਤੇ ਕਦੋਂ ਜਨਮਿਆ ਸੀ?

Where and when was khalsa born?

A. ਅੰਮ੍ਰਿਤਸਰ, 1699 / Amritsar, 1699
B) ਆਨੰਦਪੁਰ ਸਾਹਿਬ, 1699 / Anandpur Sahib, 1699
C) ਦਿੱਲੀ, 1708 / Delhi, 1708
D) ਪਟਨਾ ਸਾਹਿਬ, 1666 / Patna Sahib, 1666

B) ਆਨੰਦਪੁਰ ਸਾਹਿਬ, 1699 / Anandpur Sahib, 1699

100

ਪੰਜ ਕਕਾਰ ਕਿਹੜੇ ਹਨ?

Name the Five Ks (Kakaars)?

ਕੇਸ਼, ਕੜਾ, ਕਿਰਪਾਨ, ਕੰਗਾ, ਕੱਛਹਿਰਾ / Kes, Kara, Kirpaan, Kanga, Kashera

200

ਗਤਕੇ/ਸ਼ਾਸ਼ਤਰ ਵਿਦਿਆ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਨੇ ਕੀਤੀ ਸੀ?

Which Guru is Gatka associated with?

A. ਗੁਰੂ ਨਾਨਕ ਦੇਵ ਜੀ / Guru Nanak Dev Ji

B. ਗੁਰੂ ਹਰਗੋਬਿੰਦ ਸਾਹਿਬ ਜੀ / Guru Hargobind Sahib Ji

C. ਗੁਰੂ ਅਮਰ ਦਾਸ ਜੀ / Guru Amar Das Ji

D. ਗੁਰੂ ਤੇਗ ਬਹਾਦਰ ਜੀ / Guru Tegh Bahadur Ji

B. ਗੁਰੂ ਹਰਗੋਬਿੰਦ ਸਾਹਿਬ ਜੀ / Guru Hargobind Sahib Ji

200

ਭਾਈ ਮਰਦਾਨਾ ਜੀ ਕਿਹੜਾ ਸਾਜ ਵਜਾਉਂਦੇ ਸਨ?
Which instrument did Bhai Mardana Ji play?

A. ਤਬਲਾ / Tabla

B. ਰਬਾਬ / Rabab

C. ਤਾਨਪੁਰਾ / Tanpura

D. ਸਾਰੰਗੀ / Sarangi

B. ਰਬਾਬ / Rabab

200

ਆਨੰਦ ਕਾਰਜ ਦੌਰਾਨ ਕਿੰਨੀਆਂ ਲਾਵਾਂ ਕੀਤੀਆਂ ਜਾਂਦੀਆਂ ਹਨ?

How many laavan are done during an Anand Karaj?

A. 2 ਲਾਵਾਂ / 2 Laavan

B. 3 ਲਾਵਾਂ / 3 Laavan

C. 4 ਲਾਵਾਂ / 4 Laavan

D. 5 ਲਾਵਾਂ / 5 Laavan

C. 4 ਲਾਵਾਂ / 4 Laavan

200

ਸ਼੍ਰੀ ਗੁਰੂ ਅਰਜਨ ਦੇਵ ਜੀ ਕਿਵੇਂ ਸ਼ਹੀਦ ਹੋਏ?

How was the 5th guru, Shri Guru Arjan Dev Ji shaheed?

A) ਜੰਗ ਵਿੱਚ / While fighting in battle
B) ਤੱਤੀ ਤਵੀ ਉੱਤੇ ਬਿਠਾ ਕੇ / By being made to sit on a hot iron plate
C) ਜਹਿਰ ਦੇ ਕੇ / By being poisoned
D) ਬੰਦ ਬੰਦ ਕੱਟ ਕੇ / By being tortured and body cut into pieces

B) ਤੱਤੀ ਤਵੀ ਉੱਤੇ ਬਿਠਾ ਕੇ / By being made to sit on a hot iron plate

200

ਜਪੁ ਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਅਤੇ ਸਲੋਕ ਹਨ?

How many pauris AND saloks are in the Japji Sahib?


A. 40 ਪੌੜੀਆਂ ਅਤੇ 1 ਸਲੋਕ / 40 pauris and 1 salok

B. 33 ਪੌੜੀਆਂ ਅਤੇ 4 ਸਲੋਕ / 33 pauris and 4 saloks

C. 30 ਪੌੜੀਆਂ ਅਤੇ 3 ਸਲੋਕ / 30 pauris and 3 saloks

D. 38 ਪੌੜੀਆਂ ਅਤੇ 2 ਸਲੋਕ / 38 pauris and 2 saloks

D. 38 ਪੌੜੀਆਂ ਅਤੇ 2 ਸਲੋਕ / 38 pauris and 2 saloks

300

ਗਤਕਾ ਵਿੱਚ “ਚੱਕਰ” ਕਿਸ ਲਈ ਵਰਤਿਆ ਜਾਂਦਾ ਹੈ?

What is a “Chakkar” used for in Gatka?

A. ਖਾਣਾ ਬਣਾਉਣ ਲਈ / Cooking

B. ਦੂਰ ਤੋਂ ਰੱਖਿਆ ਅਤੇ ਹਮਲਾ / Long-range defense and attack

C. ਸਜਾਵਟ / Decoration

D. ਧਿਆਨ / Meditation

B. ਦੂਰ ਤੋਂ ਰੱਖਿਆ ਅਤੇ ਹਮਲਾ / Long-range defense and attack

300

What is this?

A. Dholki / ਢੋਲਕੀ

B. Mirdang / ਮਿਰਦੰਗ

C. Chhota Dhol / ਛੋਟਾ ਢੋਲ 

D. Dhol / ਢੋਲ

B. Mirdang / ਮਿਰਦੰਗ

300

ਦਸਵੰਧ ਦਾ ਕੀ ਅਰਥ ਹੈ?

What does "dasvandh" mean?

A. ਆਪਣੀ ਕਮਾਈ ਦਾ ਦਸਵਾਂ ਹਿੱਸਾ ਸੇਵਾ ਲਈ ਦੇਣਾ / Giving one-tenth of one’s earnings for charity and service

B. ਦਸ ਦਿਨ ਦੀ ਛੁੱਟੀ / Ten days of holiday

C. ਦਸ ਵਾਰ ਪਾਠ ਕਰਨਾ / Reciting prayers ten times

D. ਦਸ ਗੁਰੂਆਂ ਦੀ ਸਿੱਖਿਆ / Teachings of ten Gurus

A. ਆਪਣੀ ਕਮਾਈ ਦਾ ਦਸਵਾਂ ਹਿੱਸਾ ਸੇਵਾ ਲਈ ਦੇਣਾ / Giving one-tenth of one’s earnings for charity and service

300

ਪੰਜ ਤਖ਼ਤਾਂ ਦੇ ਨਾਮ?

Name the 5 takhts

ਸ਼੍ਰੀ ਅਕਾਲ ਤਖ਼ਤ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ
Shri Akal Takht Sahib, Takht Shri Keshgarh Sahib, Takht Shri Damdama Sahib, Takht Shri Patna Sahib, Takht Shri Hazur Sahib

300

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਅੰਗ ਹਨ?

How many Angs are in Shri Guru Granth Sahib Ji (in total)?

A. 1240 ਅੰਗ / 1240 Angs

B. 1430 ਅੰਗ / 1430 Angs

C. 1600 ਅੰਗ / 1600 Angs

D. 1000 ਅੰਗ / 1000 Angs

B. 1430 ਅੰਗ / 1430 Angs

400

ਗਤਕੇ ਦੀ ਅਸਲੀ ਸਿੱਖਿਆ ਕੀ ਹੈ?

What is the true teaching of Gatka?

ਅਨੁਸ਼ਾਸਨ, ਸੇਵਾ ਅਤੇ ਆਤਮ-ਰੱਖਿਆ / Discipline, service, and self-defense

400

ਕਿਹੜਾ ਸਾਜ ਪੰਛੀ ਦੀ ਆਵਾਜ਼ ਵਰਗਾ ਸੁਰ ਪੈਦਾ ਕਰਦਾ ਹੈ?

Which instrument makes the noise of a bird?


ਤਾਊਸ / Taus

400

ਅਖੰਡ ਪਾਠ ਸਾਹਿਬ ਤੋਂ ਕੀ ਭਾਵ ਹੈ?

What is meant by Akhand Paath Sahib?

ਗੁਰਬਾਣੀ ਦਾ ਲਗਾਤਾਰ, ਬਿਨਾਂ ਰੁਕਾਵਟ ਦੇ ਪਾਠ ਜੋ ਆਮ ਤੌਰ ‘ਤੇ 48 ਘੰਟਿਆਂ ਵਿੱਚ ਪੂਰਾ ਕੀਤਾ ਜਾਂਦਾ ਹੈ
Continuous, uninterrupted reading of Gurbani usually completed within about 48 hours (2-3 days).


400

ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਕਿਸ ਨਦੀ ਤੇ ਹੋਇਆ?

Where did Shri Guru Gobind Singh ji's family separate?

ਸਿਰਸਾ ਨਦੀ ਕਰਕੇ / Sirsa Nadi

400

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਅਤੇ ਉਹਨਾਂ ਦੀ ਸੁਪਤਨੀ ਦਾ ਨਾਮ ਕੀ ਸੀ?

How many Udasees did Shri Guru Nanak Dev Ji do and what was his wife's name? 

A. 4 ਉਦਾਸੀਆਂ, ਮਾਤਾ ਸੁਲੱਖਣੀ ਜੀ / 4 Udasees, Mata Sulakhni Ji

B. 3 ਉਦਾਸੀਆਂ, ਮਾਤਾ ਨਾਨਕੀ ਜੀ / 3 Udasees, Mata Nanaki Ji

C. 5 ਉਦਾਸੀਆਂ, ਮਾਤਾ ਸਾਹਿਬ ਕੌਰ ਜੀ / 5 Udasees, Mata Sahib Kaur Ji

D. 2 ਉਦਾਸੀਆਂ, ਮਾਤਾ ਗੁਜਰੀ ਜੀ / 2 Udasees, Mata Gujri Ji

A. 4 ਉਦਾਸੀਆਂ, ਮਾਤਾ ਸੁਲੱਖਣੀ ਜੀ / 4 Udasees, Mata Sulakhni Ji

500

NAME ANY 6 OF THESE


੧ . ਕਿਰਪਾਨ - kirpaan

੨.   ਖੰਡੋ - khanda

੩.   ਖੜਗ - khadag

੪.   ਤੁਪਕ - tupak

੫.   ਤਬਰ - tabar

੬.   ਤੀ਼ਰ - teer

੭.   ਸੈਫ - saif

੮.   ਸਰੋਹੀ - sarohi

੯.   ਸੈਹਥੀ - sehthi

500

NAME 5


Dadh / ਢੱਡ, Tabla / ਤਬਲਾ, Saranda / ਸਰੰਦਾ, Taanpura /  ਤਾਨਪੁਰਾ, Rabab / ਰਬਾਬ, Jora / ਜੋੜੀ, Swar Mandal / ਸਵਰ ਮੰਡਲ, Sarangi / ਸਾਰੰਗੀ, Dilrooba / ਦਿਲਰੁਬਾ, Mirdang / ਮ੍ਰਿਦੰਗ

500

"ਪਹਿਲੇ ਪੰਗਤ ਪਾਛੈ ਸੰਗਤ" ਦਾ ਕੀ ਅਰਥ ਹੈ? (ਬੋਨਸ: ਇਹ ਕਿਸ ਨੇ ਕਿਹਾ ਸੀ?)

What does "Pehla pangat paachhai sangat" mean? (BONUS POINTS: Who said this?)

ਪਹਿਲਾਂ ਪੰਗਤ (ਇਕੋ ਲਾਈਨ ਵਿੱਚ ਲੰਗਰ), ਫਿਰ ਸੰਗਤ (ਇਕੱਠੇ ਬੈਠਣਾ).
Everyone, regardless of status, must sit together on the floor to share a meal (Pangat) before they can join the holy gathering (Sangat).

(BONUS: Shri Guru Amar Das Ji)

500

ਉਹ ਕਿਹੜੀ ਸਿੱਖ ਬੀਬੀ ਹੈ ਜੋ ਇੱਕ ਸ਼ਹੀਦ ਦੀ ਮਾਤਾ, ਪਤਨੀ ਅਤੇ ਦਾਦੀ ਹੈ (ਖੁਦ ਵੀ ਸ਼ਹੀਦ ਹੈ)?

Which sikh bibi is a mother, wife and grandmother of a shaheed (and is a shaheed herself)?

ਮਾਤਾ ਗੁਜਰੀ ਜੀ / Mata Gujri Ji

500

ਨਿਸ਼ਾਨ ਸਾਹਿਬ ਦਾ ਕੇਸਰੀ ਜਾਂ ਨੀਲਾ ਰੰਗ ਸਭ ਤੋਂ ਵੱਧ ਕੀ ਦਰਸਾਉਂਦਾ ਹੈ?

What does the saffron or blue color of Nishaan Sahib mainly represent?

A. ਧਨ ਅਤੇ ਰਾਜ / Wealth and kingdom

B. ਤਿਆਗ, ਸ਼ਹਾਦਤ ਅਤੇ ਧਾਰਮਿਕ ਉਤਸ਼ਾਹ / Sacrifice, martyrdom, and spiritual courage

C. ਖੁਸ਼ਹਾਲੀ / Prosperity

D. ਮਨੋਰੰਜਨ / Entertainment

B. ਤਿਆਗ, ਸ਼ਹਾਦਤ ਅਤੇ ਧਾਰਮਿਕ ਉਤਸ਼ਾਹ / Sacrifice, martyrdom, and spiritual courage

M
e
n
u