ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿਹੜੇ ਸਾਲ ਹੋਇਆ ਸੀ?
1780 ਈ.
ਅਕਾਲੀ ਫੂਲਾ ਸਿੰਘ ਜੀ ਕਿਸ ਜੰਗ ਵਿੱਚ ਸ਼ਹੀਦ ਹੋਏ?
ਨੌਸ਼ਹਿਰਾ ਦੀ ਜੰਗ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਗੁਰੂਆਂ ਦੀ ਬਾਣੀ ਹੈ?
6 ਗੁਰੂਆਂ ਦੀ
ਸੰਤ ਜਰਨੈਲ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ?
ਮਾਤਾ ਨਿਹਾਲ ਕੌਰ ਜੀ
ਓਹ ਗਈ ਓਹ ਗਈ
ਨਿਗਾਹ
ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ?
ਗੁਜਰਾਂਵਾਲਾ
ਪਹਿਲੇ ਸਿੱਖ ਸ਼ਹੀਦ ਕੌਣ ਸਨ?
ਗੁਰੂ ਅਰਜਨ ਦੇਵ ਜੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਕਿੰਨੇ ਰਾਗ ਹਨ?
31 ਰਾਗ
ਗੁਰਬਾਣੀ ਵਿੱਚ ਉਲੇਖਿਤ ਸਿੱਖ ਬੀਬੀ ਕੌਣ ਹਨ?
ਮਾਤਾ ਖੀਵੀ ਜੀ
ਬਾਪੂ ਨੇ ਲਿਆਂਦਾ ਬੋਕ, ਦੱਬੋ ਪੂੰਛ ਮਾਰੇ ਮੋਕ
ਨਲਕਾ
ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹੜੀ ਉਪਾਧੀ ਨਾਲ ਜਾਣਿਆ ਜਾਂਦਾ ਹੈ?
ਸ਼ੇਰ-ਏ-ਪੰਜਾਬ
ਅਟਕ ਦਰਿਆ ਪਾਰ ਕਰਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਲਈ ਅਰਦਾਸ ਕਿਸ ਨੇ ਕੀਤੀ ਸੀ?
ਅਕਾਲੀ ਫੂਲਾ ਸਿੰਘ ਜੀ
ਸਭ ਤੋਂ ਛੋਟੀ ਵਾਰ ਕਿਹੜੀ ਹੈ?
ਬਸੰਤ ਕੀ ਵਾਰ
ਉਹ ਕਿਹੜੀ ਸਿੱਖ ਬੀਬੀ ਹੈ ਜੋ ਇਕ ਗੁਰੂ ਦੀ ਬੇਟੀ, ਇਕ ਗੁਰੂ ਦੀ ਪਤਨੀ, ਇਕ ਗੁਰੂ ਦੀ ਮਾਂ, ਇਕ ਗੁਰੂ ਦੀ ਦਾਦੀ, ਅਤੇ ਇਕ ਗੁਰੂ ਦੀ ਪੜਦਾਦੀ ਹੈ?
ਬੀਬੀ ਭਾਨੀ ਜੀ
ਓਲਣੀ ਮੋਲਣੀ ਦਰਾਂ ਵਿੱਚ ਖੋਲ੍ਹਣੀ
ਜੁੱਤੀ
ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਕਿਹੜੀ ਸੀ?
ਲਾਹੌਰ
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਮੁਸਲਮਾਨ ਫਕੀਰ ਨੇ ਰੱਖੀ ਸੀ?
ਸਾਈਂ ਮੀਆਂ ਮੀਰ ਜੀ
31 ਰਾਗਾਂ ਵਿੱਚੋਂ ਕਿਹੜੇ ਰਾਗ ਵਿੱਚ 'ਰਹਾਉ' ਨਹੀਂ ਆਉਂਦਾ?
ਰਾਗ ਤੁਖਾਰੀ
ਗੁਰੂ ਅਰਜਨ ਦੇਵ ਜੀ ਦੀ ਧਰਮ ਪਤਨੀ ਜੀ ਦਾ ਨਾਮ ਕੀ ਸੀ?
ਮਾਤਾ ਗੰਗਾ ਜੀ
ਮਾਂ ਜੰਮੀ ਨੀ, ਪੁੱਤ ਕੋਠੇ'ਤੇ
ਅੱਗ & ਧੂਆਂ
ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ?
ਸਰਦਾਰ ਮਹਾਂ ਸਿੰਘ ਜੀ
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾਂ ਕੀ ਨਾਮ ਸੀ?
ਮਾਧੋ ਦਾਸ ਬੈਰਾਗੀ
ਗੁਰਬਾਣੀ ਵਿੱਚ ਕੇਵਲ ਇਕ ਸ਼ਬਦ ਹੈ ਜਿਸ ਦੇ ਅਖੀਰ ਵਿੱਚ ਕੋਈ ਅੰਕ ਨਹੀਂ ਆਉਂਦਾ, ਉਹ ਸ਼ਬਦ ਕਹਿੰਦੇ ਰਾਗ ਵਿੱਚ ਹੈ
ਰਾਮਕਲੀ
ANG 927
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਸ ਨੇ ਪਾਲਿਆ ਸੀ?
ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦੀ ਦੇਖ-ਰੇਖ ਹੇਠ
ਸਭ ਤੋਂ ਪਹਿਲਾਂ ਮੈਂ ਜੰਮਿਆ, ਫੇਰ ਮੇਰਾ ਭਾਈ,
ਖਿੱਚ ਧੂ ਕੇ ਬਾਪੂ ਜੰਮਿਆ, ਫੇਰ ਮੇਰੀ ਮਾਈ
ਦੁੱਧ, ਦਹੀਂ, ਮੱਖਣ ਤੇ ਲੱਸੀ