Name in Punjabi
Write in Punjabi
Read in Punjabi
100

Toothpaste

ਮੰਜਣ 

100

Kitchen

ਰਸੋਈ 

100

ਕੰਮਪਿਊਟਰ 

200

Mop

ਪੋਚਾ 

200

Classroom

ਜਮਾਤ 

200

ਆਸਟ੍ਰੇਲੀਅਨ ਲੋਕ ਬਹੁਤ ਮਿਲਣਸਾਰ ਹਨ 

300

Table and chair

ਮੇਜ ਅਤੇ ਕੁਰਸੀ 

300

Wash clothes with soap

ਸਾਬਣ ਨਾਲ ਕਪੜੇ ਧੋ 

300

ਮੈਂ ਅਤੇ ਮੇਰੇ ਦੋਸਤ ਫਿਲਮ ਵੇਖਣ ਗਏ ਅਤੇ ਕੁਰਕੁਰੇ ਵੀ ਖਾਦੇ, ਅਸੀਂ ਬਹੁਤ ਮਜਾ ਕੀਤਾ 

400

University

ਵਿਸ਼ਵ ਵਿਦਿਆਲਾ 

400

Read a book and tell a story

ਕਿਤਾਬ ਪੜੋ ਅਤੇ ਕਹਾਣੀ ਸੁਣਾਓ 

400

ਕਸਰਤ ਕਰਨ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀ ਨਹੀਂ ਲਗਦੀ 

500

Sunlight

ਸੂਰਜ ਦਾ ਚਾਨਣ 

500

Look at the clock and tell the time

ਘੜੀ ਵੇਖੋ ਅਤੇ ਸਮਾਂ ਦੱਸੋ 

500

ਆਟਾ ਗੁੰਨ ਕੇ ਰੋਟੀ ਵੇਲੋ ਅਤੇ ਗੋਲ ਕਰਕੇ ਤਵੇ ਕੇ ਸੇਕੋ, ਸਾਰੀਆਂ ਨੂੰ ਦੋ-ਦੋ ਰੋਟੀਆਂ ਖਵਾਓ 

M
e
n
u