Level 1
Level 2
Level 3
Level 4
100

'Lemon' ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

ਨਿੰਬੂ

100

'ਸਟ੍ਰਾਬੈਰੀ' ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?

Strawberry 

100

ਇਸ ਫਲ ਦਾ ਨਾਂ ਸੰਤਰੀ ਰੰਗ ਨਾਲ ਮਿਲਦਾ ਹੈ

ਸੰਤਰਾ

100

ਇਸ ਫਲ ਦਾ ਬੀ ਕਾਲਾ ਹੁੰਦਾ ਹੈ

ਤਰਬੂਜ਼ , ਮਤੀਰਾ , ਹਦਵਾਣਾ

200

'Mango' ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

ਅੰਬ

200

'ਖਰਬੂਜਾ' ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?

cantaloupe

200

ਦੋ ਅੱਖਰਾਂ ਦਾ ਸ਼ਬਦ, ਸ ਨਾਲ ਸ਼ੁਰੂ ਹੁੰਦਾ ਹੈ

ਸੇਬ

200

ਇਸ ਫਲ ਦੇ ਛੋਟੇ ਛੋਟੇ ਲਾਲ ਰੰਗ ਦੇ ਬੀ ਹੁੰਦੇ ਹਨ, ਜੋ ਖਾਧੇ ਜਾਂਦੇ ਹਨ

ਅਨਾਰ

300

'Pear' ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

ਨਾਸ਼ਪਾਤੀ

300

'ਆੜੂ'  ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?

Peach 

300

ਇਹ ਫਲ ਜਾਂ ਤਾਂ ਜਾਮਨੀ ਹੁੰਦਾ ਹੈ ਤੇ ਜਾਂ ਹਰਾ

ਅੰਗੂਰ

300

ਇਸ ਫਲ ਦੇ ਪੱਤੇ ਸਿਖਰ ਤੇ ਹੁੰਦੇ ਹਨ, ਅਤੇ ਬਹੁਤ ਸਖਤ ਹੁੰਦੇ ਹਨ

ਅਨਾਨਾਸ

400

'Pomegranate' ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

ਅਨਾਰ

400

'ਆਲੂਬੁਖਾਰਾ'  ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?

plum 

400

ਇਹ ਫਲ ਬਾਹਰੋਂ ਪੀਲਾ ਅਤੇ ਅੰਦਰੋਂ ਚਿੱਟਾ ਹੈ

ਕੇਲਾ

400

ਇਸ ਫਲ ਦੀ ਚਮੜੀ ਤੇ ਛੋਟੇ ਛੋਟੇ ਕੰਡੇ ਹਨ

ਲੀਚੀ

500

'Guava' ਨੂੰ ਪੰਜਾਬੀ ਵਿਚ ਕੀ ਕਹਿੰਦੇ ਹਨ?

ਅਮਰੂਦ

500

'ਜੈਤੂਨ' ਨੂੰ ਅੰਗਰੇਜ਼ੀ ਵਿਚ ਕੀ ਕਹਿੰਦੇ ਹਨ

Olive 

500

ਇਸ ਫਲ ਦੀ ਚਮੜੀ ਤੇ ਛੋਟੇ ਛੋਟੇ ਵਾਲ ਹਨ

ਕੀਵੀ

500

ਇਸ ਫਲ ਨੂੰ ਤੁਸੀ ਖਾ ਵੀ ਸਕਦੇ ਹੋ ਅਤੇ ਪੀ ਵੀ

ਨਾਰੀਅਲ