ਹਫਤੇ ਦੇ ਦਿਨ
ਮਹੀਨੇ
ਸਾਲ
100

Wednesday

ਬੁਧਵਾਰ 

100

April

ਅਪ੍ਰੈਲ 

100

100 years

ਸੌ ਸਾਲ 

200

Sunday

ਐਤਵਾਰ 

200

It is very cold in June

ਜੂਨ ਵਿੱਚ ਬਹੁਤ ਠੰਡ ਹੁੰਦੀ ਹੈ 

200

Decade

ਦਹਾਕਾ 

300

ਸ਼ੁਕਰਵਾਰ - ਸ਼ਨੀਵਾਰ 

Friday to Saturday

300

Spring months are February to April

ਫਰਵਰੀ ਤੋਂ ਅਪ੍ਰੈਲ ਬਸੰਤ ਦੇ ਮਹੀਨੇ ਨੇ 

300

Two centuries

ਦੋ ਸਦੀਆਂ 

400

Go to work on Monday

ਮੈਂ ਸੋਮਵਾਰ ਨੂੰ ਕੰਮ ਤੇ ਜਾਂਦਾ / ਜਾਂਦੀ ਹਾਂ 

400

My birthday is in October

ਮੇਰਾ ਜਨਮ ਦਿਨ ਅਕਤੂਬਰ ਵਿੱਚ ਆਂਦਾ ਹੈ 

400

I am 20 years old and my sister is 15 years old

ਮੈਂ ਵੀਹ ਸਾਲ ਦੀ ਅਤੇ ਮੇਰੀ ਭੈਣ ਪੰਦਰਾਂ ਸਾਲਾਂ ਦੀ ਹੈ 

500

I get paid on Tuesday

ਮੈਨੂੰ ਮੰਗਲਵਾਰ ਨੂੰ ਤਨਖਾ ਮਿਲਦੀ ਹੈ 

500

Read and answer the question in Punjabi: What are the autumn months?

ਪਤਝੜ ਦੇ ਮਹੀਨੇ ਕਿਹੜੇ ਨੇ ? ਮਾਰਚ, ਅਪ੍ਰੈਲ, ਅਤੇ ਮਈ ਪਤਝੜ ਦੇ ਮਹੀਨੇ ਨੇ 

500

Read and answer the question in Punjabi: How much time is 50 years? 50 years is half a century

ਪੰਜਾਹ ਸਾਲ ਦਾ ਸਮਾਂ ਕਿੰਨਾ ਹੁੰਦਾ ਹੈ ? ਪੰਜਾਹ ਸਾਲ ਅੱਧੀ ਸ਼ਤਾਬਦੀ ਹੁੰਦੀ ਹੈ