ਅੱਖ
ਅੱਖ - eye
ਖੰਡ
ਖੰਡ - sugar
ਕਾਂ
ਕਾਂ - crow
NO QUESTION - FREE POINTS !!!!
NO QUESTION - FREE POINTS !!!!
ਦਿੱਪੀ ਕਿਵੇਂ ਬਣਾਈ ਦੀ ਹੈ ਅਤੇ ਕਿੱਥੇ ਲਗਦੀ ਹੈ?
Shape: Half circle facing down
Place: Appears at the top of a single letter, or between two letters
ਅੱਖਰ
ਅੱਖਰ - letter
ਜੰਗਲ
ਜੰਗਲ - jungle
ਬਾਂਹ
ਬਾਂਹ - arm
ਸੰਸਕਾਰ
ਸੰਸਕਾਰ - funeral
ਅੱਧਕ ਕਿਵੇਂ ਬਣਾਈ ਦੀ ਹੈ ਅਤੇ ਕਿੱਥੇ ਲਗਦੀ ਹੈ?
Shape: Half circle/moon/arc facing upward
Place: At the top of a letter
ਮਿੱਤਰ
ਮਿੱਤਰ - friend
ਸੁੰਦਰ
ਸੁੰਦਰ - beautiful
ਗੇਂਦ
ਗੇਂਦ - ball
ਬਹੱਤਰ
ਬਹੱਤਰ - 72
ਬਿੰਦੀ ਦੀ ਕੀ ਅਵਾਜ਼ ਹੈ?
Adds a nasal sound to the word
(Sounds similar to 'M' in Camp, or 'N' in Candy)
ਪਵਿੱਤਰ
ਪਵਿੱਤਰ - holy
ਦਸੰਬਰ
ਦਸੰਬਰ - December
ਪੀਂਘ
ਪੀਂਘ - swing
ਬਖਸ਼ਿੰਦ
ਬਖਸ਼ਿੰਦ - A name
ਬਿੰਦੀ ਕਿਹੜੀਆਂ ਮਾਤਰਾਵਾਂ ਨਾਲ ਵਰਤੀ ਜਾਂਦੀ ਹੈ ?
Hint: there's six
ਕੰਨਾ, ਹੋੜਾ, ਕਨੌੜਾ, ਬਿਹਾਰੀ, ਲਾਵਾਂ, ਅਤੇ ਦੁਲਾਵਾਂ
ਉਨੱਤਰ
ਉਨੱਤਰ - 69
ਨਿਰੰਕਾਰ
ਨਿਰੰਕਾਰ - formless
ਰੋਂਦਾ
ਰੋਂਦਾ - crying
ਸੁਲੱਖਣੀ
ਸੁਲੱਖਣੀ - A name which means auspicious, fortunate, or lucky
An example of where adhak (ਅੱਧਕ) changes the meaning of a word
Examples include:
ਸੁੱਕਾ vs ਸੁਕਾ
ਦਿੱਲੀ vs ਦਿਲੀ
ਵੱਟਾ vs ਵਟਾ
ਸੁੱਖ vs ਸੁਖ